ਪੰਜਾਬੀ ਕਿਡ੍ਸ ਸਟੋਰੀਜ਼ ਅੱਪਸ ਚੇ ਤੁਹਾਡਾ ਸਵਾਗਤ ਹੈ. ਇਸ ਅੱਪਲੀਕੈਸ਼ਨ ਚੇ ੧੦੦ ਦੇ ਕਰੀਬ ਕਹਾਣੀਆਂ ਹੈ.
ਬੱਚਿਆਂ ਦੇ ਮਨੋਰੰਜਨ ਦੇ ਹਿਸਾਬ ਨਾਲ ਆਏ ਅੱਪ ਬਹੁਤ ਲਾਭ ਦਾਇਕ ਦੇ ਵਧੀਆਂ ਹੋਵੇਗਾ. ਇਸ ਵਿਚ ਕਹਾਈਆਂ
ਦੇ ਨਾਲ ਬੱਚਿਆਂ ਨੂੰ ਬਹੁਤ ਸਿਖ੍ਯ ਮਿਲੂਗੀ . ਜਿਦਾ ਕਿ ਕਿਸ ਤਰਾਂ ਬੜੀਆਂ ਦਾ ਆਦਰ ਕਰਨਾ ਚਾਹੀਦਾ ,
ਝੂਟ ਨਹੀਂ ਬੋਲਣਾ ਚਾਹੀਦਾ ,ਲਾਲਚ ਨੀ ਕਰਨਾ ਆਦਿ. ਉਮੀਦ ਹੈ ਇਹ ਅੱਪ ਤੁਹਾਨੂੰ ਬਹੁਤ ਪਸੰਦ ਆਏਗਾ